ਪ੍ਰਧਾਨ ਮੰਤਰੀ ਨੇ ਮਹਾਮਹਿਮ ਸ਼੍ਰੀ ਕ੍ਰਿਸ਼ਚੀਅਨ ਸਟੌਕਰ (Christian Stocker) ਨੂੰ ਔਸਟ੍ਰੀਆ ਦੇ ਫੈੱਡਰਲ ਚਾਂਸਲਰ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ

March 04th, 11:47 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਮਹਿਮ ਸ਼੍ਰੀ ਕ੍ਰਿਸ਼ਚੀਅਨ ਸਟੌਕਰ (Christian Stocker) ਨੂੰ ਔਸਟ੍ਰੀਆ ਦੇ ਫੈੱਡਰਲ ਚਾਂਸਲਰ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ-ਔਸਟ੍ਰੀਆ ਦਰਮਿਆਨ ਵਧੀ ਹੋਈ ਸਾਂਝੇਦਾਰੀ ਆਉਣ ਵਾਲੇ ਵਰ੍ਹਿਆਂ ਵਿੱਚ ਨਿਰੰਤਰ ਵਿਕਾਸ ਦੀ ਦਿਸ਼ਾ ਵਿੱਚ ਅਗ੍ਰਸਰ ਹੈ।