ਗੁਜਰਾਤ ਦੇ ਅਹਿਮਦਾਬਾਦ ਵਿੱਚ ਐੱਸਜੀਵੀਪੀ ਗੁਰੂਕੁਲ ਵਿਖੇ ਭਾਵ ਵੰਦਨਾ ਪਰਵ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ-ਪਾਠ

March 20th, 08:31 pm

ਅੱਜ ਭਾਵਵੰਦਨਾ ਦੇ ਪਾਵਨ ਪਰਵ ਨੂੰ ਮੈਂ ਦੇਖ ਰਿਹਾ ਹਾਂ। ਗੁਰੂਦੇਵ ਸ਼ਾਸਤਰੀ ਜੀ ਅਤੇ ਉਨ੍ਹਾਂ ਦੀ ਇੱਕ ਸਾਧਨਾ ਸੀ, ਤਪੱਸਿਆ ਸੀ, ਸਮਾਜ ਦੇ ਲਈ ਸਮਰਪਣ ਸੀ, ਜਿਸ ਦੀ ਸੁੰਦਰਤਾ ਨਾਲ ਰਚਨਾ ਕਰਕੇ ਸ਼੍ਰੀ ਧਰਮਜੀਵਨ ਗਾਥਾ ਸਵਰੂਪ ਵਿੱਚ ਇੱਕ ਪ੍ਰੇਰਕ ਗ੍ਰੰਥ ਪੂਜਯ ਮਾਧਵਪ੍ਰਿਯ ਦਾਸਜੀ ਮਹਾਰਾਜ ਨੇ ਦਿੱਤਾ ਹੈ।

ਗੁਜਰਾਤ ਦੇ ਅਹਿਮਦਾਬਾਦ ਵਿੱਚ ਐੱਸਜੀਵੀਪੀ ਗੁਰੂਕੁਲ ਵਿਖੇ ਭਾਵ ਵੰਦਨਾ ਪਰਵ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼

March 20th, 08:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ, ਗੁਜਰਾਤ ਸਥਿਤ ਐੱਸਜੀਵੀਪੀ ਗੁਰੂਕੁਲ ਦੇ ਭਾਵ ਵੰਦਨਾ ਪਰਵ ਦੇ ਅਵਸਰ ‘ਤੇ ਸੰਬੋਧਨ ਕੀਤਾ। ਇਹ ਸਮਾਗਮ ਪੂਜਯ ਸ਼ਾਸਤਰੀਜੀ ਮਹਾਰਾਜ ਦੀ ਜੀਵਨੀ ‘ਸ਼੍ਰੀ ਧਰਮਜੀਵਨ ਗਾਥਾ’ ਨੂੰ ਜਾਰੀ ਕਰਨ ਦੇ ਅਵਸਰ ‘ਤੇ ਆਯੋਜਿਤ ਕੀਤਾ ਗਿਆ ਸੀ।