ਪ੍ਰਧਾਨ ਮੰਤਰੀ ਨੇ ਆਸ਼ਾੜ੍ਹੀ ਏਕਾਦਸ਼ੀ ਦੇ ਅਵਸਰ ‘ਤੇ ਸ਼ੁਭਾਕਮਨਾਵਾਂ ਦਿੱਤੀਆਂ

July 06th, 07:59 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਸ਼ਾੜ੍ਹੀ ਇਕਾਦਸ਼ੀ (Ashadhi Ekadashi) ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਭਗਵਾਨ ਵਿੱਠਲ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਸਾਡੇ ਸਭ ‘ਤੇ ਉਨ੍ਹਾਂ ਦਾ ਅਸ਼ੀਰਵਾਦ ਬਣਿਆ ਰਹੇ, ਅਜਿਹੀ ਕਾਮਨਾ ਕਰਦੇ ਹਾਂ।