ਸ਼੍ਰੀ ਬਰਜਿਸ ਦੇਸਾਈ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ; ਆਪਣੀ ਕਿਤਾਬ ਦੀ ਇੱਕ ਕਾਪੀ ਭੇਟ ਕੀਤੀ
November 18th, 07:29 pm
ਪ੍ਰਸਿੱਧ ਵਕੀਲ ਸ਼੍ਰੀ ਬਰਜਿਸ ਦੇਸਾਈ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸ਼੍ਰੀ ਦੇਸਾਈ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਕਿਤਾਬ ਦੀ ਇੱਕ ਕਾਪੀ ਭੇਟ ਕੀਤੀ।