ਪ੍ਰਧਾਨ ਮੰਤਰੀ ਨੇ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤਣ 'ਤੇ ਏਸ਼ੀਅਨ ਸਕੁਐਸ਼ ਮਿਕਸਡ ਡਬਲਜ਼ (Asian Squash Mixed Doubles) ਟੀਮਾਂ ਦੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ

July 01st, 03:03 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸਿਆਈ ਸਕੁਐਸ਼ ਮਿਕਸਡ ਡਬਲਜ਼ ਟੀਮਾਂ ਦੇ ਮੈਂਬਰਾਂ ਦੀਪਿਕਾ ਪੱਲੀਕਲ ਅਤੇ ਸੰਧੂ ਹਰਿੰਦਰ ਨੂੰ ਸੋਨ ਤਗਮਾ ਜਿੱਤਣ ਅਤੇ ਅਨਾਹਤ ਸਿੰਘ ਅਤੇ ਅਭੈ ਸਿੰਘ ਨੂੰ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈਆਂ ਦਿੱਤੀਆਂ।