ਪ੍ਰਧਾਨ ਮੰਤਰੀ ਨੇ ਏਸ਼ੀਅਨ ਖੇਡਾਂ, 2022 ਵਿੱਚ ਪਹਿਲਾਂ ਮੈਡਲ ਜਿੱਤਣ ਲਈ ਲਾਈਟਵੇਟ ਮੈਨਸ ਡਬਲ ਸਕਲਸ (Men’s Double Sculls) ਟੀਮ ਨੂੰ ਵਧਾਈ ਦਿੱਤੀ
September 24th, 11:18 pm
ਪ੍ਰਧਾਨ ਮੰਤਰੀ ਨੇ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਦੀ ਬੇਮਿਸਾਲ ਜੋੜੀ ਨੂੰ ਵਧਾਈ ਦਿੰਦੇ ਹੋਏ ਰਾਸ਼ਟਰ ਦੀ ਭਾਵਨਾ ਅਤੇ ਸ਼ਕਤੀ ਦੀ ਨੁਮਾਇੰਦਗੀ ਕਰਦੇ ਹੋਏ, ਲਗਾਤਾਰ ਮਾਣ ਵਧਾਉਂਦੇ ਰਹਿਣ ਦੀ ਕਾਮਨਾ ਕੀਤੀ ਹੈ ।!!