ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਅੰਬੈਸਡਰ ਆਰਟਿਸਟ ਵਰਕਸ਼ਾਪ (Viksit Bharat Ambassador Artist Workshop) ਦੀ ਸ਼ਲਾਘਾ ਕੀਤੀ
March 11th, 02:44 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ ਪੁਰਾਣਾ ਕਿਲਾ (Purana Qila) ਵਿਖੇ ਆਯੋਜਿਤ ਵਿਕਸਿਤ ਭਾਰਤ ਅੰਬੈਸਡਰ ਆਰਟਿਸਟ ਵਰਕਸ਼ਾਪ (Viksit Bharat Ambassador Artist Workshop) ਦੀ ਸ਼ਲਾਘਾ ਕੀਤੀ। ਇਸ ਵਰਕਸ਼ਾਪ ਵਿੱਚ 50,000 ਤੋਂ ਅਧਿਕ ਕਲਾਕਾਰ ਸ਼ਾਮਲ ਹੋਏ।