ਮਾਣਯੋਗ ਜੌਰਜ ਜੈਕਬ ਕੂਵਾਕਡ (George Jacob Koovakad) ਨੂੰ ਪਰਮ ਪੂਜਯ ਪੋਪ ਫ੍ਰਾਂਸਿਸ ਦੁਆਰਾ ਪਵਿੱਤਰ ਰੋਮਨ ਕੈਥੋਲਿਕ ਚਰਚ ਦਾ ਕਾਰਡੀਨਲ ਬਣਾਏ ਜਾਣ ’ਤੇ ਮੈਨੂੰ ਬਹੁਤ ਖੁਸ਼ੀ ਹੈ: ਪ੍ਰਧਾਨ ਮੰਤਰੀ

December 08th, 09:48 am

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪਰਮ ਪੂਜਯ ਪੋਪ ਫ੍ਰਾਂਸਿਸ ਦੁਆਰਾ ਮਾਣਯੋਗ ਜੌਰਜ ਜੈਕਬ ਕੂਵਾਕਡ (George Jacob Koovakad) ਨੂੰ ਪਵਿੱਤਰ ਰੋਮਨ ਕੈਥੋਲਿਕ ਚਰਚ ਦਾ ਕਾਰਡੀਨਲ ਬਣਾਏ ਜਾਣ ਤੇ ਬਹੁਤ ਪ੍ਰਸੰਨ ਹਨ।

ਇਹ ਭਾਰਤ ਦੇ ਲਈ ਵੱਡੀ ਮਾਣ ਦੀ ਗੱਲ ਹੈ ਕਿ ਅਰਕਬਿਸ਼ਪ ਜੌਰਜ ਕੂਵਾਕਡ (George Koovakad) ਨੂੰ ਪੋਪ ਫ੍ਰਾਂਸਿਸ ਦੁਆਰਾ ਕਾਰਡੀਨਲ ਬਣਾਇਆ ਜਾਵੇਗਾ: ਪ੍ਰਧਾਨ ਮੰਤਰੀ

December 07th, 09:31 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਇਹ ਭਾਰਤ ਦੇ ਲਈ ਵੱਡੀ ਮਾਣ ਦੀ ਗੱਲ ਹੈ ਕਿ ਆਰਕਬਿਸ਼ਪ ਜਾਰਜ ਕੂਵਾਕਡ (George Koovakad) ਨੂੰ ਪਰਮ ਪਾਵਨ ਪੋਪ ਫ੍ਰਾਂਸਿਸ ਦੁਆਰਾ ਕਾਰਡੀਨਲ ਬਣਾਇਆ ਜਾਵੇਗਾ।