ਪ੍ਰਧਾਨ ਮੰਤਰੀ ਨੇ ਸੰਸਦੀ ਸਹਿਯੋਗੀਆਂ ਦੇ ਨਾਲ ਭੋਜਨ ਦਾ ਲੁਤਫ਼ ਉਠਾਇਆ

February 09th, 06:56 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਦੇ ਵਿਭਿੰਨ ਦਲਾਂ ਦੇ ਆਪਣੇ ਸੰਸਦੀ ਸਹਿਯੋਗੀਆਂ ਦੇ ਨਾਲ ਭੋਜਨ ਕੀਤਾ।