ਪ੍ਰਧਾਨ ਮੰਤਰੀ ਨੇ ਐਲਸਟੋਮ ਦੇ ਸੀ.ਈ.ਓ. ਸ਼੍ਰੀ ਮਾਰਟਿਨ ਸੀਓਨ ਨਾਲ ਗੱਲਬਾਤ ਕੀਤੀ ਅਤੇ ਭਾਰਤ ਦੇ ਨੌਜਵਾਨਾਂ ਲਈ ਵਿਸ਼ਵ-ਵਿਆਪੀ ਸਹਿਯੋਗ ਦੇ ਮੌਕਿਆਂ ’ਤੇ ਜ਼ੋਰ ਦਿੱਤਾ
June 18th, 06:42 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਲਸਟੋਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼੍ਰੀ ਮਾਰਟਿਨ ਸੀਓਨ ਨਾਲ ਸਾਰਥਕ ਗੱਲਬਾਤ ਕੀਤੀ।