ਪ੍ਰਧਾਨ ਮੰਤਰੀ ਦੀ ਸਰਬੀਆ ਗਣਰਾਜ ਦੇ ਰਾਸ਼ਟਰਪਤੀ ਨਾਲ ਮੀਟਿੰਗ

February 18th, 03:40 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਏਆਈ ਇੰਪੈਕਟ ਸਮਿਟ' ਦੌਰਾਨ ਸਰਬੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਅਲੈਗਜ਼ੈਂਡਰ ਵੁਚਿਕ ਨਾਲ ਦੁਵੱਲੀ ਮੀਟਿੰਗ ਕੀਤੀ।