ਪ੍ਰਧਾਨ ਮੰਤਰੀ ਨੇ ਭਾਰਤੀ ਸਕੁਐਸ਼ ਟੀਮ ਨੂੰ ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੱਤੀ
December 15th, 10:16 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਸਕੁਐਸ਼ ਟੀਮ ਨੂੰ ਐੱਸਡੀਏਟੀ ਸਕੁਐਸ਼ ਵਿਸ਼ਵ ਕੱਪ 2025 ਵਿੱਚ ਆਪਣਾ ਪਹਿਲਾ ਵਿਸ਼ਵ ਕੱਪ ਖ਼ਿਤਾਬ ਜਿੱਤ ਕੇ ਇਤਿਹਾਸ ਰਚਣ ਲਈ ਵਧਾਈ ਦਿੱਤੀ।ਪ੍ਰਧਾਨ ਮੰਤਰੀ ਨੇ ਸਕੁਐਸ਼ ਮਿਕਸਡ ਡਬਲਸ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਅਭੈ ਸਿੰਘ ਅਤੇ ਅਨਾਹਤ ਸਿੰਘ ਨੂੰ ਵਧਾਈਆਂ ਦਿੱਤੀਆਂ
October 04th, 08:04 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਦੇ ਸਕੁਐਸ਼ ਮਿਕਸਡ ਡਬਲਸ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਅਭੈ ਸਿੰਘ ਅਤੇ ਅਨਾਹਤ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਏਸ਼ੀਅਨ ਗੇਮਸ 2022 ਵਿੱਚ ਸਕੁਐਸ਼ (Squash) ਮੈਨਸ ਟੀਮ ਦੇ ਗੋਲਡ ਮੈਡਲ ਜਿੱਤਣ ‘ਤੇ ਖੁਸ਼ੀ ਜਤਾਈ
September 30th, 06:55 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੋਉ ਵਿੱਚ ਚਲ ਰਹੇ ਏਸ਼ੀਅਨ ਗੇਮਸ 2022 ਵਿੱਚ ਗੋਲਡ ਮੈਡਲ ਜਿੱਤਣ ‘ਤੇ ਸੌਰਵ ਘੋਸ਼ਾਲ, ਅਭੈ ਸਿੰਘ, ਹਰਿੰਦਰ ਸੰਧੂ ਅਤੇ ਮਹੇਸ਼ ਮੰਗਾਓਕਰ (Mahesh Mangaokar) ਦੀ ਸਕੁਐਸ਼ ਪੁਰਸ਼ ਟੀਮ ਨੂੰ ਵਧਾਈ ਦਿੱਤੀ ਹੈ।