ਕੈਬਨਿਟ ਨੇ ਈਥੇਨੌਲ ਮਿਸ਼ਰਿਤ ਪੈਟਰੋਲ (ਈਬੀਪੀ-EBP) ਪ੍ਰੋਗਰਾਮ ਦੇ ਤਹਿਤ ਪਬਲਿਕ ਸੈਕਟਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼-OMCs) ਦੁਆਰਾ ਈਥੇਨੌਲ ਦੀ ਖਰੀਦ ਵਿਵਸਥਾ ਨੂੰ ਮਨਜ਼ੂਰੀ ਦਿੱਤੀ- ਈਥੇਨੌਲ ਸਪਲਾਈ ਸਾਲ (ਈਐੱਸਵਾਈ- ESY) 2024-25 ਦੇ ਲਈ ਪਬਲਿਕ ਸੈਕਟਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ ਨੂੰ ਸਪਲਾਈ ਦੇ ਲਈ ਈਥੇਨੌਲ ਦੀ ਕੀਮਤ ਵਿੱਚ ਸੰਸ਼ੋਧਨ

January 29th, 03:04 pm