ਕੈਬਨਿਟ ਨੇ 'ਭਾਰਤ ਮੈਰੀਟਾਈਮ ਇੰਸ਼ੌਰੈਂਸ ਪੂਲ' (ਬੀਐੱਮਆਈ ਪੂਲ) ਦੇ ਨਿਰਮਾਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ, ਜਿਸ ਵਿੱਚ ਲਗਾਤਾਰ ਸਮੁੰਦਰੀ ਬੀਮਾ ਕਵਰੇਜ ਦੀ ਸੁਵਿਧਾ ਲਈ 12,980 ਕਰੋੜ ਰੁਪਏ ਦੀ ਸੌਵਰੇਨ ਗਰੰਟੀ ਦਿੱਤੀ ਗਈ ਹੈ April 18th, 03:10 pm