ਕੈਬਨਿਟ ਨੇ ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਵਿੱਚ ਭਾਗਲਪੁਰ - ਦੁਮਕਾ - ਰਾਮਪੁਰਹਾਟ ਸਿੰਗਲ ਰੇਲਵੇ ਲਾਈਨ ਸੈਕਸ਼ਨ (177 ਕਿਲੋਮੀਟਰ) ਨੂੰ 3,169 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਦੋਹਰੀਕਰਨ ਨੂੰ ਮਨਜ਼ੂਰੀ ਦਿੱਤੀ September 10th, 03:05 pm